¡Sorpréndeme!

ਸਾਬਕਾ ASI ਨੇ ਕਰ'ਤਾ ਵੱਡਾ ਕਾਰਾ, ਪ੍ਰੇਮਿਕਾ ਨੂੰ ਹੋਟਲ ਲਿਜਾ ਪਹਿਲਾਂ ਪੀਤੀ Beer ਤੇ ਫ਼ਿਰ... |OneIndia Punjabi

2023-09-16 2 Dailymotion

ਖੰਨਾ 'ਚ ਪੰਜਾਬ ਪੁਲਿਸ ਦੇ ਸੇਵਾਮੁਕਤ ਥਾਣੇਦਾਰ ਦਾ ਕਾਰਨਾਮਾ ਸਾਹਮਣੇ ਆਇਆ ਹੈ | ਸਾਬਕਾ ਪੁਲਿਸ ਮੁਲਾਜ਼ਿਮ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਇੱਕ ਹੋਟਲ 'ਚ ਲਿਜਾ ਬੀਅਰ ਪਿਲਾਈ ਤੇ ਫਿਰ ਸਰੀਰਕ ਸਬੰਧ ਬਣਾਏ। ਇਸ ਦੌਰਾਨ ਉਹਨਾਂ ਦਾ ਆਪਸ 'ਚ ਕੁਝ ਝਗੜਾ ਹੋ ਗਿਆ ਅਤੇ ਗੁੱਸੇ 'ਚ ਆ ਕੇ ਮੁਲਾਜ਼ਿਮ ਨੇ ਆਪਣੀ ਪ੍ਰੇਮਿਕਾ 'ਤੇ ਬੋਤਲ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਮਹਿਲਾ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਹੋਟਲ 'ਚ ਛੱਡ ਕੇ ਉਸ ਦਾ ਮੋਬਾਇਲ ਅਤੇ ਪੈਸੇ ਲੈ ਕੇ ਭੱਜ ਗਿਆ। ਪੁਲਿਸ ਨੇ ਜ਼ਖ਼ਮੀ ਔਰਤ ਦੀ ਸ਼ਿਕਾਇਤ ’ਤੇ ਸੇਵਾਮੁਕਤ ਏਐਸਆਈ ਅਮਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
.
Ex-ASI did a big thing, took his girlfriend to a hotel, first drank beer and then...
.
.
.
#punjabnews #punjabpolice #khannanews